NZ Council of Sikh Affairs
New Zealand Council of Sikh Affairs (NZCSA) is the foremost Aotearoa New Zealand Sikh organisation with a wide-ranging footprint on community activities.
NZCSA provides religious, cultural, political, social, and educational services to Sikhs of New Zealand and liaises with diverse Aotearoa New Zealand communities and other institutions for common interest seminars, events and festivals.
Auckland Diversity Festival and community warden patrols are the main initiatives of NZCSA. In addition, a number of academic projects are underway.
5 ਜਨਵਰੀ 2023
ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ (NZ-CSA) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ।
ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ, ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋ ਇਕ ਲੰਮਾ ਸਮਾਂ ਲਗਾ ਕੇ ਤਿਆਰ ਕੀਤਾ ਗਿਆ ਸੀ, ਦੇ ਮੁਤਾਬਿਕ 5 ਜਨਵਰੀ 2023 ਨੂੰ ਕੋਲਮਾਰ ਰੋਡ ਪਾਪਾਟੋਇਟੋਇ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ।
ਇਸ ਮੌਕੇ ਅਮੀਤੋਜ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਬੱਚਿਆਂ ਤੋਂ ਇਲਾਵਾ ਭਾਈ ਸੁਰਿੰਦਰ ਸਿੰਘ ਨੇ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਾਈ। ਭਾਈ ਇੰਦਰਜੀਤ ਸਿੰਘ (ਕਥਾਵਾਚਕ) ਨੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਸੰਗਤਾਂ ਦੇ ਇਕੱਠ ਵਿੱਚ ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ ਦੇ ਅਹੁਦੇਦਾਰਾਂ ਤੋਂ ਇਲਾਵਾ ਮੁੱਖ ਰੂਪ ਵਿੱਚ ਸਰਦਾਰ ਮਨਜੀਤ ਸਿੰਘ ਮਾਨ, ਸਰਦਾਰ ਹਰਜਿੰਦਰ ਸਿੰਘ ਬਸਿਆਲਾ (ਪੱਤਰ ਪ੍ਰੇਰਕ), ਸਰਦਾਰ ਪਰਮਿੰਦਰ ਸਿੰਘ ਪਾਪਾਟੋਇਟੋਇ, ਸਰਦਾਰ ਕਵਲਜੀਤ ਸਿੰਘ ਆਦਿ ਲੋਕਾਂ ਨੇ ਸ਼ਮੂਲੀਅਤ ਕੀਤੀ।
ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੀ ਤਰੀਖ਼ ਅਨੁਸਾਰ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾਣਾ ਇਕ ਚੰਗਾ ਕਦਮ ਹੈ ਕਿਉਕਿ ਇਹ ਕਲੈਂਡਰ ਸਾਡੀ ਵਿਲੱਖਣਤਾ ਦਾ ਪ੍ਰਤੀਕ ਹੈ।
Indian Wardens get a car for community safety patrolling
5 December 2021 -
NZ Council of Sikh Affairs has actively been providing services through its Community Safety Action Group. As part of this initiative, Rana Judge formed Indian Wardens five years ago. The purpose of the wardens is to inculcate sense of security among Papatoetoe businesses. Indian Wardens are very popular in the area and attract a lot of volunteers. Currently, 15 volunteer wardens work closely with local businesses in Papatoetoe.
It is a pleasure to announce that Jagjit Singh Sidhu (Immigration Matters) and Khushi Watson (NZ Cars) joined hands and provided the Indian Wardens with a car for community patrolling. Khushi Watson is also going to provide ongoing insurance and maintenance support for this car. NZ Council of Sikh Affairs is thankful to both for their kind support.